5% off online payment · 2.5% processing · COD available · WhatsApp help
5% off online · 2.5% processing · COD available · WhatsApp support
5% off online paymentCOD availableSecure payment
ਇੱਕ ਸ਼ਾਮ ਇੱਕ ਛੋਟੀ ਜਿਹੀ ਮਹਿਫਲ ਵਿੱਚ ਸੂਫੀਆਨਾ ਕਲਾਮ ਅਤੇ ਪੰਜਾਬੀ ਗੀਤਾਂ ਗਜ਼ਲਾਂ ਦਾ ਪਿਆਰਾ ਗਾਇਕ ਦੇਵ ਦਿਲਦਾਰ ਗਾ ਰਿਹਾ ਸੀ ਉਸ ਦੇ ਸਾਹਮਣੇ ਬੈਠੇ ਦੇਬੀ ਮਖਸੂਸਪੁਰੀ ਦੀਆਂ ਅੱਖਾਂ ਵਿੱਚੋਂ ਹੰਜੂ ਬਹਿ ਰਹੇ ਸਨ ਉਹਨਾਂ ਹੰਜੂਆਂ ਵਿੱਚ ਪਤਾ ਨਹੀਂ ਕੀ ਕੀ ਘੋਲਿਆ ਹੋਇਆ ਸੀ ਬਿਸਮਾਦ ਮੇਜਰ ਸੰਗੀਤ ਸਰੀ ਦੇਬੀ ਨੇ ਆਪਣੀ ਜੇਬ ਵਿਚਲੇ ਸਾਰੇ ਨੋਟ ਡਾਲਰ ਮੀਹ ਵਾਂਗ ਦੇਵ ਦਿਲਦਾਰ ਤੇ ਬਰਾ ਦਿੱਤੇ
Read moreਇੱਕ ਸ਼ਾਮ ਇੱਕ ਛੋਟੀ ਜਿਹੀ ਮਹਿਫਲ ਵਿੱਚ ਸੂਫੀਆਨਾ ਕਲਾਮ ਅਤੇ ਪੰਜਾਬੀ ਗੀਤਾਂ ਗਜ਼ਲਾਂ ਦਾ ਪਿਆਰਾ ਗਾਇਕ ਦੇਵ ਦਿਲਦਾਰ ਗਾ ਰਿਹਾ ਸੀ ਉਸ ਦੇ ਸਾਹਮਣੇ ਬੈਠੇ ਦੇਬੀ ਮਖਸੂਸਪੁਰੀ ਦੀਆਂ ਅੱਖਾਂ ਵਿੱਚੋਂ ਹੰਜੂ ਬਹਿ ਰਹੇ ਸਨ ਉਹਨਾਂ ਹੰਜੂਆਂ ਵਿੱਚ ਪਤਾ ਨਹੀਂ ਕੀ ਕੀ ਘੋਲਿਆ ਹੋਇਆ ਸੀ ਬਿਸਮਾਦ ਮੇਜਰ ਸੰਗੀਤ ਸਰੀ ਦੇਬੀ ਨੇ ਆਪਣੀ ਜੇਬ ਵਿਚਲੇ ਸਾਰੇ ਨੋਟ ਡਾਲਰ ਮੀਹ ਵਾਂਗ ਦੇਵ ਦਿਲਦਾਰ ਤੇ ਬਰਾ ਦਿੱਤੇ
Can't decide which book?
Tell us what you like — we'll suggest titles on WhatsApp.
Get a book recommendation✓ COD✓ Secure payment✓ Carefully packed✓ India-wide delivery